Panjabi MC
Jogi
Lyrics
Ladies and gentlemen Put your hands together ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾਲ਼ ਰੰਝੇਟੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ ਮੈਂ ਇਸ਼ਕ ਦੇ ਅੱਲਿਆਂ ਜ਼ਖਮਾਂ ਦੇ ਖ਼ੁਦ ਹੱਸ-ਹੱਸ ਕੇ ਮੂੰਹ ਸੀਲਾਂਗੀ ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਮੈਂ ਗਟਗਟ ਕਰਕੇ ਪੀਲਾਂਗੀ C'mon Hey You ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾਲ਼ ਰੰਝੇਟੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ C'mon Hey ਮੈਂ ਸੱਸੀ, ਸੋਹਣੀ, ਹੀਰ ਵਾਂਗ ਹੀ ਜਾਨ ਦੀ ਬਾਜ਼ੀ ਲਾਵਾਂਗੀ ਮੈਂ ਥਲ ਵਿੱਚ ਭੁੜਥਾ ਹੋਜਾਂਗੀ ਮੈਂ ਜਲ ਵਿੱਚ ਗੋਤੇ ਖਾਵਾਂਗੀ C'mon Hey You Hey ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ C'mon ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾਲ਼ ਰੰਝੇਟੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ C'mon Hey ਇਸ਼ਕ ਦੇ ਅੱਲਿਆਂ ਜ਼ਖਮਾਂ ਦੇ ਖ਼ੁਦ ਹੱਸ-ਹੱਸ ਕੇ ਮੂੰਹ ਸੀਲਾਂਗੀ ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਮੈਂ ਗਟਗਟ ਕਰਕੇ ਪੀਲਾਂਗੀ ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾਲ਼ ਰੰਝੇਟੇ ਜੋਗੀ ਦੇ ਤੈਨੂੰ ਜੋਗਨ ਹੋਣਾ ਪੈ ਜਾਊਗਾ Rewind select C'mon Hey You C'mon Hey You C'mon Hey
More songs from Panjabi MC
SongInfo
Release Year
-
Genres
Dance
Hip-Hop
Moods
-
Vocals
-